[Video] Delhi Govt di tareef Punjab ch shuru Must Watch

Delhi Govt di tareef Punjab ch shuru.

Must Watch !
Video Loading ...
[Video] Delhi Govt di tareef Punjab ch shuru Must Watch
731 likes - 10 comments

5/10 Top Comments

View all comments on facebook
Sachin Kashyap
Gopal Krishan Virdi
Jagwinder Singh
Bikramjit Singh
Vikas Chhabra

More shares from Author: Aam Aadmi Party Jalandhar

ਅੱਜ "ਅਾਪ" ਦੇ ਉਮੀਦਵਾਰ ਸ਼੍ਰੀਮਤੀ ਰਮਨਦੀਪ ਕੌਰ ਜੀ ਨੇ ਨਗਰ ਨਿਗਮ ਦੀਅਾਂ ਚੋਣਾਂ ਦੌਰਾਨ ਜਲੰਧਰ ਦੇ ਵਾਰਡ ਨੰਬਰ-69 ਵਿਚ ਪੈਂਦੇ ਮੁਹੱਲਾ ਕੱਚੀਅਾਂ ਕੁੱਲੀਅਾਂ ਵਿਚ ਡੋਰ ਟੂ ਡੋਰ ਕੀਤਾ! ਲੋਕਾਂ ਦਾ ੳੁਤਸ਼ਾਹ ਵੇਖਣਯੋਗ ਸੀ!

ਦਿਲ ਵਿਚ ਦੇਖਿਅਾ ਹੈ ੲਿਹੀ ਖੁਅਾਬ,
ਸਾਫ ਸੁਥਰਾ ਰੱਖਣਾ ਹੈ ਅਾਪਣਾ ਰੰਗਲਾ ਪੰਜਾਬ!
[Photo] ਅੱਜ "ਅਾਪ" ਦੇ ਉਮੀਦਵਾਰ ਸ਼੍ਰੀਮਤੀ ਰਮਨਦੀਪ ਕੌਰ ਜੀ ਨੇ ਨਗਰ ਨਿਗਮ ਦੀਅਾਂ ਚੋਣਾਂ ਦੌਰਾਨ ਜਲੰਧਰ ਦ

Photos from Aam Aadmi Party Jalandhar's post

Meet Preet
ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਸ਼ਾ ਭਗਤ ਜੀ ਵਲੋਂ ਵਾਰਡ ਨੰਬਰ 65 (ਗਾਂਧੀ ਨਗਰ) ਜਲੰਧਰ ਵਿਖੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਪਾਰਟੀ ਵਰਕਰਾਂ ਨਾਲ ਭਾਰੀ ਮੀਂਹ ਵਿੱਚ ਘਰ-ਘਰ ਪਹੁੰਚ ਕੇ ਪ੍ਰਚਾਰ ਕੀਤਾ ਗਿਆ ਨਗਰ ਦੇ ਲੋਕਾਂ ਵਲੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਲੋਕਾਂ ਵਲੋਂ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ।
ਭਾਰੀ ਮੀਂਹ ਵਿੱਚ ਵੀ ਵਲੰਟੀਅਰਾਂ ਵਲੋਂ ਆਪਣੇ ਉਮੀਦਵਾਰ ਅਤੇ ਪਾਰਟੀ ਪ੍ਰਤੀ ਉਤਸ਼ਾਹ ਦੇਖਣਯੋਗ ਸੀ

ਪਤਝੜ ਦੀ ਇੱਕ ਸ਼ਾਮ ਸੁਨਹਿਰੀ, ਪੱਤਾ... View more »
[Photo] ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਸ਼ਾ ਭਗਤ ਜੀ ਵਲੋਂ ਵਾਰਡ ਨੰਬਰ 65 ਗਾਂਧੀ ਨਗਰ ਜਲੰਧਰ ਵਿਖੇ ਨਗਰ

Photos from Aam Aadmi Party Jalandhar's post

ਰਵਿੰਦਰ ਕੌਰ ਰੇਖੀ ਜੀ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 15 (ਲਾਡੋਵਾਲੀ ਰੋਡ,ਕੀਰਤੀ ਨਗਰ) ਵਿਖੇ ਅੱਜ ਵਲੰਟੀਆਰ ਸਾਥੀਆਂ ਨਾਲ ਘਰ-ਘਰ ਪਹੁੰਚ ਕੇ ਪ੍ਰਚਾਰ ਕੀਤਾ ਗਿਆ
ਲੋਕਾਂ ਵਲੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਵੇਖਣ ਨੂੰ ਮਿਲ ਰਿਹਾ ਸੀ

हम आप के मन की बात सुनते हैं।
आम आदमी पार्टी हर घर आ रही है आप की बात सुनने
[Photo] ਰਵਿੰਦਰ ਕੌਰ ਰੇਖੀ ਜੀ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 15 ਲਾਡੋਵਾਲੀ ਰੋਡ ਕੀਰਤੀ ਨ

Photos from Aam Aadmi Party Jalandhar's post

Parmjit Singh
Avtar Singh Lail
ਅੱਜ ਵਾਰਡ ਨੰਬਰ 64 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਬੀਰ ਸਿੰਘ ਲੱਖਾ ਜੀ ਦੁਆਰਾ ਪਾਰਟੀ ਵਰਕਰਾਂ ਨਾਲ ਮਿਲ ਕੇ ਪ੍ਰਭਾਤ ਨਗਰ,ਗਾਜੀਗੁਲਾਨ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ
ਵਾਰਡ ਦੇ ਲੋਕਾਂ ਵਿੱਚ ਉਮੀਦਵਾਰ ਅਤੇ ਪਾਰਟੀ ਪ੍ਰਤੀ ਪਿਆਰ ਅਤੇ ਉਤਸ਼ਾਹ ਦੇਖਣ ਯੋਗ ਸੀ।

ੳੁਚੀਅਾਂ ਤੋਂ ੳੁਚੀਅਾਂ ਚੜਾੲੀਅਾਂ ਅਸੀਂ ਚੜ ਹੀ ਜਾਵਾਂਗੇ
ਜੋ ਦਿਲ ਚ' ਹੈ ਸਾਡੇ ਅਸੀਂ ਕਰ ਹੀ ਜਾਵਾਂਗੇ
[Photo] ਅੱਜ ਵਾਰਡ ਨੰਬਰ 64 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਬੀਰ ਸਿੰਘ ਲੱਖਾ ਜੀ ਦੁਆਰਾ ਪਾਰਟੀ ਵਰਕ

Photos from Aam Aadmi Party Jalandhar's post

Parmjit Singh
ਜਲੰਧਰ ਦੇ ਵਾਰਡ ਨੰਬਰ 71 (ਸ਼ੀਤਲ ਨਗਰ,ਲਾਭ ਸਿੰਘ ਨਗਰ,ਰਤਨ ਨਗਰ) ਤੋਂ ਅਾਮ ਅਾਦਮੀ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਸੋਨੀ ਰਾਜਵਿੰਦਰ ਕੌਰ ਜੀ ਨੇ ਵਲੰਟੀਅਰਾਂ ਨਾਲ ਮਿਲ ਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਚੋਣਾਂ ਨੂੰ ਲੈ ਕੇ ਵਾਰਡ ਦੇ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਲੋਕਾਂ ਨੇ ੳੁਹਨਾਂ ਨੂੰ ਵੋਟਾਂ ਦੇ ਕੇ ਕਾਮਯਾਬ ਬਣਾੳੁਣ ਦਾ ਵਿਸ਼ਵਾਸ ਦਿਵਾੲਿਅਾ ।

ਟਾਇਮ⌚ਆਇਆ ਜਦੋਂ ਬਾਜ਼ੀ ਸਿਰੇ ਲਾਂਵਾਂਗੇ
ਚੁੱਪ ਐਵੇਂ ਨਹੀਂਉ ਬੈਠੇ ਜਿੱਤ ਵੱਡੀ... View more »
[Photo] ਜਲੰਧਰ ਦੇ ਵਾਰਡ ਨੰਬਰ 71 ਸ਼ੀਤਲ ਨਗਰ ਲਾਭ ਸਿੰਘ ਨਗਰ ਰਤਨ ਨਗਰ ਤੋਂ ਅਾਮ ਅਾਦਮੀ ਪਾਰਟੀ ਦੀ ਉਮੀਦਵ

Photos from Aam Aadmi Party Jalandhar's post

Parmjit Singh
Saleem Mithu
ਜਲੰਧਰ ਦੇ ਵਾਰਡ ਨੰਬਰ 59 ਤੋਂ "ਅਾਪ" ਦੇ ਉਮੀਦਵਾਰ ਸ਼੍ਰੀਮਤੀ ਮਧੂ ਰਾਣਾ ਜੀ ਨੇ ਅੱਜ ਸੰਤੋਖਪੁਰਾ,ਨਿੳੂ ਸੰਤੋਖਪੁਰਾ ਅਤੇ ਅਬਿੰਕਾ ਕਲੋਨੀ ਵਿਚ ਡੋਰ ਟੂ ਡੋਰ ਕੀਤਾ! ਲੋਕਾਂ ਨੇ ਵਿਸ਼ਵਾਸ ਦਿਵਾੲਿਅਾ ਕਿ ੳੁਹ ਅਾਪਣਾਂ ਕੀਮਤੀ ਵੋਟ ਦੇ ਕੇ ਮਧੂ ਰਾਣਾ ਜੀ ਨੂੰ ਕਾਮਯਾਬ ਬਣਾੳੁਣਗੇ!
[Photo] ਜਲੰਧਰ ਦੇ ਵਾਰਡ ਨੰਬਰ 59 ਤੋਂ "ਅਾਪ" ਦੇ ਉਮੀਦਵਾਰ ਸ਼੍ਰੀਮਤੀ ਮਧੂ ਰਾਣਾ ਜੀ ਨੇ ਅੱਜ ਸੰਤੋਖਪੁਰਾ

Photos from Aam Aadmi Party Jalandhar's post

Gurpreet Kaler
ਵਾਰਡ ਨੰਬਰ-2 (ਗੁਰੂ ਅਮਰਦਾਸ ਜੀ ਨਗਰ) ਜਲੰਧਰ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਮਨ ਵਲੋਂ ਪਾਰਟੀ ਵਰਕਰਾਂ ਨਾਲ ਘਰ-ਘਰ ਪਹੁੰਚ ਕੇ ਪ੍ਰਚਾਰ ਕੀਤਾ ਗਿਆ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ
ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਰਵਾਇਤੀ ਪਾਰਟੀਆਂ ਨੂੰ ਬਹੁਤ ਅਜ਼ਮਾ ਕੇ ਦੇਖ ਲਿਆ ਹੈ ਇਸ ਵਾਰ ਮੋਕਾ ਆਮ ਆਦਮੀ ਪਾਰਟੀ ਨੂੰ ਦੇਣਾ ਹੈ ਇਸ ਵਾਰ ਲੋਕਾਂ ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਉਣ ਦਾ ਵਾਅਦਾ ਕੀਤਾ।

हर जोर जुल्म की टक्कर में , संघर्ष... View more »
[Photo] ਵਾਰਡ ਨੰਬਰ 2 ਗੁਰੂ ਅਮਰਦਾਸ ਜੀ ਨਗਰ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ

Photos from Aam Aadmi Party Jalandhar's post

ਨਗਮ ਨਿਗਮ ਦੀਅਾਂ ਚੋਣਾਂ ਦੌਰਾਨ ਜਲੰਧਰ ਦੇ ਵਾਰਡ ਨੰਬਰ 61 ਤੋਂ "ਅਾਪ" ਦੇ ਉਮੀਦਵਾਰ ਸ਼੍ਰੀਮਤੀ ਡਾਲੀ ਹਾਂਡਾ ਜੀ ਨੇ ਅੱਜ ਗੋਬਿੰਦ ਨਗਰ ਅਤੇ ਪ੍ਰੀਤ ਨਗਰ ਵਿਚ ਕੇਵਲ ਡੋਰ ਟੂ ਡੋਰ ਹੀ ਨਹੀਂ ਕੀਤਾ ਬਲਕਿ ਵਾਰਡ ਦੇ ਲੋਕਾਂ ਦੀਅਾਂ ਸਮੱਸਿਅਾਂਵਾਂ ਵੀ ਸੁਣੀਅਾਂ ਅਤੇ ੳੁਹਨਾਂ ਨੂੰ ਧਿਆਨ ਵਿੱਚ ਵੀ ਕੀਤਾ ਤਾਂ ਜੋ ੳੁਹ ਚੋਣਾਂ ਜਿੱਤ ਕੇ ੲਿਹਨਾਂ ਸਮੱਸਿਅਾਂਵਾਂ ਨੂੰ ਹੱਲ ਕਰ ਸਕਣ! ਅਤੇ ਲੋਕਾਂ ਵਲੋਂ ਵੀ ੳੁਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ!

ਨਿਕਲੇ ਹਾਂ ਘਰੋ ਬੁਲੰਦ ਹੌਂਸਲੇ ਦੇ ਨਾਲ,... View more »
[Photo] ਨਗਮ ਨਿਗਮ ਦੀਅਾਂ ਚੋਣਾਂ ਦੌਰਾਨ ਜਲੰਧਰ ਦੇ ਵਾਰਡ ਨੰਬਰ 61 ਤੋਂ "ਅਾਪ" ਦੇ ਉਮੀਦਵਾਰ ਸ਼੍ਰੀਮਤੀ ਡਾ

Photos from Aam Aadmi Party Jalandhar's post

Singh Jatin
ਮਿਉਂਸੀਪਲ ਕਾਰਪੋਰੇਸ਼ਨ ਦੀਅਾਂ ਚੋਣਾਂ ਦੌਰਾਨ ਵਾਰਡ ਨੰਬਰ 40 (ਦਸਮੇਸ਼ ਨਗਰ) ਜਲੰਧਰ ਪੂਰਬੀ ਤੋਂ ਅਾਮ ਅਾਦਮੀ ਪਾਰਟੀ ਦੇ ੳੁਮੀਦਵਾਰ ਅਜੇ ਕੁਮਾਰ ਜੀ ਸੈਂਕੜੇ ਵਲੰਟੀਅਰਾਂ ਨਾਲ ਡੋਰ ਟੂ ਡੋਰ ਕਰਦੇ ਹੋਏ
ਲੋਕਾਂ ਵਲੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਆਓ... ਕੁਝ ਸੁਣੀਏ ਤੇ ਸੁਣਾਈਏ
ਸਾਰੇ ਰਲ-ਮਿਲ ਪੰਜਾਬ ਨੂੰ ਬਚਾਈਏ
ਮਿਸ਼ਨ ਨਗਰ ਨਿਗਮ-2017
[Photo] ਮਿਉਂਸੀਪਲ ਕਾਰਪੋਰੇਸ਼ਨ ਦੀਅਾਂ ਚੋਣਾਂ ਦੌਰਾਨ ਵਾਰਡ ਨੰਬਰ 40 ਦਸਮੇਸ਼ ਨਗਰ ਜਲੰਧਰ ਪੂਰਬੀ ਤੋਂ ਅਾਮ

Photos from Aam Aadmi Party Jalandhar's post

ਨਗਰ ਨਿਗਮ ਦੀਅਾਂ ਚੋਣਾਂ ਦੌਰਾਨ ਅਾਮ ਅਾਦਮੀ ਪਾਰਟੀ ਦੇ ਜਲੰਧਰ ਸੈਂਟਰਲ ਦੇ ਵਾਰਡ ਨੰਬਰ 15 ਤੋਂ ਉਮੀਦਵਾਰ ਸ਼੍ਰੀਮਤੀ ਰਵਿੰਦਰ ਕੌਰ ਰੇਖੀ ਜੀ ਡੋਰ ਟੂ ਡੋਰ ਕਰਦੇ ਹੋੲੇ!

ਸਾਡੇ ਹੌਂਸਲੇ ਨੇ ਬੁਲੰਦ
ਵਿਰੋਧੀ ਦੇਖ ਰਹੇ ਨੇ ਕੰਬ
[Photo] ਨਗਰ ਨਿਗਮ ਦੀਅਾਂ ਚੋਣਾਂ ਦੌਰਾਨ ਅਾਮ ਅਾਦਮੀ ਪਾਰਟੀ ਦੇ ਜਲੰਧਰ ਸੈਂਟਰਲ ਦੇ ਵਾਰਡ ਨੰਬਰ 15 ਤੋਂ ਉ

Photos from Aam Aadmi Party Jalandhar's post

Munish Janda
Alamjit Bath
Singer Rajsavraj
Singer Rajsavraj
12/10/2017 at 11:09. Facebook
jai mata di
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਵਿਜ ਜੀ ਵਾਰਡ ਨੰਬਰ 48 (ਨਿਊ ਵਿਜੈ ਨਗਰ) ਜਲੰਧਰ ਵਿਖੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਪਾਰਟੀ ਵਰਕਰਾਂ ਨਾਲ ਘਰ-ਘਰ ਪਹੁੰਚ ਕੇ ਪ੍ਰਚਾਰ ਕਰਦੇ ਹੋਏ ਨਗਰ ਦੇ ਲੋਕਾਂ ਵਲੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਰਾਹਾਂ ਵੀ ਲੰਮੀਆ ਨੇ ਤੇ ਵਿਸ਼ਵਾਸ਼ ਵੀ ਪੱਕਾ ਏ
ਰੱਬ ਸਾਥ ਦਿਉ ਇਕ ਦਿਨ ਕਿਉਂਕਿ ਸਾਡਾ ਇਰਾਦਾ ਵੀ ਸੱਚਾ ਏ....
[Photo] ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਵਿਜ ਜੀ ਵਾਰਡ ਨੰਬਰ 48 ਨਿਊ ਵਿਜੈ ਨਗਰ ਜਲੰਧਰ ਵਿਖੇ ਨਗਰ ਨਿ
ਨਗਰ ਨਿਗਮ ਦੀਅਾਂ ਚੋਣਾਂ ਦੌਰਾਨ ਅਾਮ ਅਾਦਮੀ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਰਮਨਦੀਪ ਕੌਰ ਜਲੰਧਰ ਦੇ ਵਾਰਡ ਨੰਬਰ 69 (ਕਬੀਰ ਨਗਰ) ਵਿਚ ਅਾਪਣੇ ਸਾਥੀਅਾਂ ਨਾਲ ਡੋਰ ਟੂ ਡੋਰ ਕਰਦੇ ਹੋੲੇ!
[Photo] ਨਗਰ ਨਿਗਮ ਦੀਅਾਂ ਚੋਣਾਂ ਦੌਰਾਨ ਅਾਮ ਅਾਦਮੀ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਰਮਨਦੀਪ ਕੌਰ ਜਲੰਧਰ ਦ

Photos from Aam Aadmi Party Jalandhar's post

Amarjit Singh Grewal
Gurbakhash Singh
ਜਲੰਧਰ ਦੇ ਵਾਰਡ ਨੰਬਰ 47 (ਹਰਬੰਸ ਨਗਰ) ਤੋਂ ਅਾਮ ਅਾਦਮੀ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਬਲਜੀਤ ਕੌਰ ਜੀ ਨੇ ਵਲੰਟੀਅਰਾਂ ਨਾਲ ਮਿਲ ਕੇ ਅੱਜ ਡੋਰ ਟੂ ਡੋਰ ਕੀਤਾ ਅਤੇ ਲੋਕਾਂ ਨੇ ੳੁਹਨਾਂ ਨੂੰ ਵੋਟਾਂ ਦੇ ਕੇ ਕਾਮਯਾਬ ਬਣਾੳੁਣ ਦਾ ਵਿਸ਼ਵਾਸ ਦਿਵਾੲਿਅਾ!
[Photo] ਜਲੰਧਰ ਦੇ ਵਾਰਡ ਨੰਬਰ 47 ਹਰਬੰਸ ਨਗਰ ਤੋਂ ਅਾਮ ਅਾਦਮੀ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਬਲਜੀਤ ਕੌਰ

Photos from Aam Aadmi Party Jalandhar's post

Rajwinder Singh
Satgur Chauhan
ਅੱਜ ਅਾਮ ਅਾਦਮੀ ਪਾਰਟੀ ਜਲੰਧਰ ਦੇ ਵਾਰਡ ਨੰਬਰ 22 (ਸ਼ਿਵ ਨਗਰ) ਤੋਂ ਉਮੀਦਵਾਰ ਰਾਮ ਸਰੂਪ ਜੀ ਨੇ ਸੈਂਕੜੇ ਵਲੰਟੀਅਰਾਂ ਨਾਲ ਡੋਰ ਟੂ ਡੋਰ ਕੀਤਾ ਅਤੇ ਲੋਕਾਂ ਨੂੰ ਅਾਪਣਾਂ ਕੀਮਤੀ ਵੋਟ ਦੇਣ ਲੲੀ ਅਪੀਲ ਕੀਤੀ !
[Photo] ਅੱਜ ਅਾਮ ਅਾਦਮੀ ਪਾਰਟੀ ਜਲੰਧਰ ਦੇ ਵਾਰਡ ਨੰਬਰ 22 ਸ਼ਿਵ ਨਗਰ ਤੋਂ ਉਮੀਦਵਾਰ ਰਾਮ ਸਰੂਪ ਜੀ ਨੇ ਸੈਂ

Photos from Aam Aadmi Party Jalandhar's post

Rajkumardinpur Aap
ਮਿਉਂਸੀਪਲ ਕਾਰਪੋਰੇਸ਼ਨ ਦੀਅਾਂ ਚੋਣਾਂ ਦੌਰਾਨ ਵਾਰਡ ਨੰਬਰ 59 (ਸੰਤੋਖਪੁਰਾ) ਜਲੰਧਰ ਤੋਂ ਅਾਮ ਅਾਦਮੀ ਪਾਰਟੀ ਦੀ ੳੁਮੀਦਵਾਰ ਸ਼੍ਰੀਮਤੀ ਮਧੂ ਰਾਣਾ ਜੀ ਨੇ ਅੱਜ ਡੋਰ ਟੂ ਡੋਰ ਕੀਤਾ ਅਤੇ ੳੁਹਨਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ|
[Photo] ਮਿਉਂਸੀਪਲ ਕਾਰਪੋਰੇਸ਼ਨ ਦੀਅਾਂ ਚੋਣਾਂ ਦੌਰਾਨ ਵਾਰਡ ਨੰਬਰ 59 ਸੰਤੋਖਪੁਰਾ ਜਲੰਧਰ ਤੋਂ ਅਾਮ ਅਾਦਮੀ

Photos from Aam Aadmi Party Jalandhar's post

Madan Ushma Sharma
Gurbakhash Singh
16 November 2017

Brain Storm 89: Non -uniform code of conduct among Aapians:

Why non -uniform code of conduct found among Aapians who retaliates on policy matters in many Indian states like one in Tamilnadu towards the goal of achieving diversity, social responsibility and accountability in solidarity for transparency?

Diversity in any race, religion and languages is improving tolerance,... View more »
[Photo] 16 November 2017 Brain Storm 89: Non uniform code of conduct among